![]() |
ਸਵਰਨਜੀਤ |
ਕਿਤੇ ਭੁੱਲ ਤਾਂ ਨੀ ਗਿਆ? ਇਹ ਕੌਮ ਵੀ ਤੇਰੀ ਆ
ਸੱਚੇ ਪਿਆਰੇ ਸੂਰਮੇ, ਗੁਰੂ ਦੀਆ ਕਤਾਰਾਂ 'ਚ,
ਵਿਰਲਾ ਹੀ ਖ਼ਾਲਸ ਰਹਿ ਗਿਆ, ਤੇਰੇ ਸੇਵਾਦਾਰਾਂ 'ਚ
ਇੱਟ ਨਾਲ ਇੱਟ ਖੜਕਦੀ, ਤੇ ਜ਼ਮੀਨ ਵੀ ਤੇਰੀ ਆ,
ਜਥੇਦਾਰੀ ਸਾਂਭ ਲਈ, ਤੇਰੇ ਪੈਰੋਕਾਰਾਂ 'ਚ
ਧਰਮ ਹੈ ਖੁੱਲ੍ਹਾ ਵਿੱਕ ਰਿਹਾ, ਦੀਵਾਨ ਹਜ਼ਾਰਾਂ 'ਚ,
ਹੁਣ ਰੁਜ਼ਗਾਰ ਬਣਕੇ ਰਹਿ ਗਿਆ, ਤੇਰਿਆਂ ਪੰਜ ਕਕਾਰਾਂ 'ਚ
ਬਾਟਾ ਜੂਠਾ ਹੋ ਗਿਆ, ਤੇਰੇ ਗੁਰੁਦਵਾਰਿਆ 'ਚ,
ਕਈ ਧਰਮ ਵੀ ਹੁਣ ਫੁੱਟ ਪਏ, ਤੇਰੇ ਇਕਓਂਕਾਰਾਂ 'ਚ
ਮਾਇਆ ਦਾ ਬੋਝ ਹੁਣ ਪੈ ਗਿਆ, ਤੇਰੇ ਪਾਠੀ ਪਿਆਰਾਂ 'ਚ,
ਜੋ ਬਾਣੀ ਬਣਕੇ ਝਲਕਦੈ, ਇਥੇ ਸ਼ਬਦ ਹਜ਼ਾਰਾ 'ਚ
-ਸਵਰਨਜੀਤ, ਧੂਰੀ
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।