ਸਾਰੀਆਂ ਫੋਟੋਆਂ 3 ਜਨਵਰੀ 2006 ਨੂੰ ਲੁਧਿਆਣਾ ਵਿਖੇ ਮਾਣਕ ਦੇ ਜੀਵਨ ਸੰਬੰਧੀ ਇਕ ਕਿਤਾਬ ਰਿਲੀਜ਼ ਸਮਾਰੋਹ ਵਾਲੇ ਦਿਨ ਖਿੱਚੀਆਂ ਗਈਆਂ ਸਨ।
ਫੋਟੋਕਾਰੀ-ਦੀਪ ਜਗਦੀਪ
ਕੁਲਦੀਪ ਮਾਣਕ, ਆਪਣੇ ਹਲੀਮੀ ਭਰੇ ਅੰਦਾਜ਼ ਵਿਚ |
ਯੁੱਧਵੀਰ ਮਾਣਕ. ਦੇਵ ਥ੍ਰੀਕੇ ਵਾਲਾ, ਮੁਹੰਮਦ ਸਦੀਕ ਅਤੇ ਕੁਲਦੀਪ ਮਾਣਕ ਇਕ ਸਮਾਗਮ ਵਿਚ ਇੱਕਠੇ |
ਯੁੱਧਵੀਰ ਮਾਣਕ, ਕੁਲਦੀਪ ਮਾਣਕ ਅਤੇ ਜੈਜ਼ੀ ਬੀ, ਮਾਣਕ ਦੇ ਸੌਣ ਵਾਲੇ ਕਮਰੇ ਵਿਚ |
ਜਗਦੇਵ ਸਿੰਘ ਜੱਸੋਵਾਲ, ਕੁਲਦੀਪ ਮਾਣਕ ਨਾਲ ਕੋਈ ਨੁਕਤਾ ਸਾਂਝੇ ਕਰਦੇ ਹੋਏ। ਜੈਜ਼ੀ ਬੈਂਸ (ਵਿਚਕਾਰ) ਗੌਰ ਨਾ ਸੁਣਦੇ ਹੋਏ |
ਪੰਜਾਬੀ ਭਵਨ, ਲੁਧਿਆਣਾ ਦੇ ਮੰਚ 'ਤੇ ਜੈਜ਼ੀ ਬੀ., ਯੁੱਧਵੀਰ ਮਾਣਕ ਅਤੇ ਕੁਲਦੀਪ ਮਾਣਕ ਮਹਾਰਾਜਾ ਐਲਬਮ ਵਿਚ ਰਿਕਾਰਡ ਹੋਇਆ ਗੀਤ 'ਹੁਕਮ' ਸਰੋਤਿਆਂ ਨਾਲ ਸਾਂਝਾ ਕਰਦੇ ਹੋਏ। ਇਹ ਐਲਬਮ ਸੰਨ 2011 ਵਿਚ ਰਿਲੀਜ਼ ਹੋਈ। |
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।