Thursday, May 16, 2013

ਰੂਹ ਦਾ ਰੰਗ: ਜਗਜੀਵਨ ਮੀਤ

SHARE
ਦੁਨੀਆਂ ਸੌ ਰੰਗ ਮਲਦੀ ਹੈ
ਹਰੇ, ਲਾਲ, ਪੀਲੇ ਤੇ ਜਾਮਨੀ...

ਮੇਰੇ ਮੱਥੇ ਇੱਕ ਰੰਗ
ਤੇਰੇ ਨਾਂ ਦਾ ਇੱਕ ਟਿੱਕਾ
ਜਿੱਦਾਂ ਅੱ ਲ੍ਹਾ, ਵਾਹੇਗੁਰੂ, ਸਾਈਂ
ਮੌਲਾ ਕਿੰਨੇ ਨਾਂ
ਫਕੀਰ ਦਾ ਇੱ ਕ ਰੰ ਗ... ਫਕੀਰੀ

ਚਲੋ ਉਹਦੇ ਬੂਹੇ ਚੱਲੀਏ
ਤੇ ਉ ਹਦੇ ਮੱਥੇ 'ਤੇ
ਸਾਹਾਂ ਦਾ ਟਿੱਕਾ ਲਾ ਕੇ
ਆਪਣੀ ਜ਼ਿੰਦਗੀ
ਉਹਦੇ ਪੈਰਾਂ 'ਤੇ
ਮਲ਼ ਆਈਏ...।
-ਜਗਜੀਵਨ 'ਮੀਤ'


ਕਥਾ ਫੇ ਰ ਸਹੀ
-------------

ਇੱਕ ਯੁ ੱ ਗ ਦੇ ਹਵਨ ਕੁ ੰ ਡ ਦੁ ਆਲੇ
ਬੈ ਠੇ ਆਪਾਂ ਦੋ ਵੇ ਂ
ਸਾਹਾਂ 'ਚ ਹਵਨ ਸਮੱ ਗਰੀ ਦੇ
ਧੂ ੰਏ ਵਰਗੀ ਮਹਕ...

ਹਵਾ ਦੇ ਵਰਕਿਆਂ 'ਚ
ਇੱਕ ਗੂੰ ਜ...'' ਦੇ ਵ ਆਏ ਨਮਹਾ,
...ਦੇ ਵ ਆਏ ਨਮਹਾ...!''


ਤੂ ੰ ਮੇ ਰੇ ਸ਼ਬਦਾਂ ਦੇ
ਸੱ ਚ ਹੋਣ ਦੇ ਇੰਤਜ਼ਾਰ 'ਚ
ਤੇ ਮੈ ਂ ਤੇ ਰੀ ਕਿਸੇ
ਕਥਾ ਦੇ
ਵਿਸਥਾਰ 'ਚ ਮਗਨ...

ਜਿੰ ਦਗੀ ਜਿੱ ਦਾਂ ਹਰ ਯੁ ੱ ਗ 'ਚ
'ਓਮ ਸ਼ਾਂਤੀ' ਤੋ ਵੱ ਧਕੇ
ਕੁ ੱ ਝ ਵੀ ਨਹੀਂ।

-ਜਗਜੀਵਨ ਮੀਤ
SHARE

Author: verified_user

1 comment:

  1. हिंदी करने का कोई ऑप्सन ही नहीं है | दुःख की बात है ये

    ReplyDelete

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।