7/28/11

ਲਫ਼ਜ਼ਾਂ ਦਾ ਪੁਲ ਦੇ ਥੰਮ-ਸਹਿਯੋਗੀਆਂ ਦੀ ਸੂਚੀ

SHARE
ਸਾਡੇ ਲੇਖਕ, ਲਫ਼ਜ਼ਾਂ ਦਾ ਪੁਲ ਦੇ ਉਹ ਮਜ਼ਬੂਤ ਥੰਮ ਨੇ ਜੋ ਇਸ ਪੁਲ ਰਾਹੀਂ ਦੁਨੀਆਂ ਭਰ ਵਿਚ ਵਸੇ ਪੰਜਾਬੀਆਂ ਦੇ ਦਿਲਾਂ ਨੂੰ ਜੋੜਨ ਵਾਲੀਆਂ ਕੜੀਆਂ ਉਸਾਰਦੇ ਨੇ, ਆਓ ਤੁਹਾਨੂੰ ਉਨ੍ਹਾਂ ਨਾਲ ਰੂ-ਬ-ਰੂ ਕਰਵਾਈਏ-
 
ਕਰਮਜੀਤ ਸਿੰਘ 'ਨੂਰ'
ਗੁਰਪ੍ਰੀਤ ਸਿੰਘ
ਗੁਰਭਜਨ ਗਿੱਲ
ਗੁਰਮੀਤ ਖੋਖਰ
ਗੁਰਿੰਦਰਜੀਤ
ਚਰਨਜੀਤ ਮਾਨ
ਜਨਮੇਜਾ ਸਿੰਘ ਜੌਹਲ
ਜਸਵੰਤ ਜ਼ਫਰ
ਜੀ. ਐਸ. ਪਨੇਸਰ
ਦਿਲਬਾਗ ਸਿੰਘ 'ਅਣਜਾਣ'
ਦੀਪ ਜਗਦੀਪ ਸਿੰਘ
ਨੀਲਮ ਸੈਣੀ
ਫਿਰੋਜ਼ਦੀਨ ਸ਼ਰਫ 
ਬਖ਼ਸ਼ਿੰਦਰ

ਮਨਜੀਤ ਕੋਟੜਾ
ਮਨਪ੍ਰੀਤ
ਮਹਿੰਦਰ ਬੇਦੀ
ਮਾਨ ਸਿੰਘ ਮਾਨ
ਰਜਿੰਦਰਜੀਤ
ਸ਼ਾਕਿਰ ਕੈਫ਼ੀ
ਸ਼ਿਵਚਰਨ ਜੱਗੀ ਕੁੱਸਾ
ਸਤਵੀਰ ਬਾਜਵਾ
ਸੀਮਾ ਸਚਦੇਵ
ਸੁਖਦੇਵ
ਸੁਧੀਰ
ਸੁਰਜੀਤ ਕੌਰ
ਸੰਤ ਰਾਮ ਉਦਾਸੀ
ਹਰਕੀਰਤ ਹਕੀਰ
ਹਰਦਮ ਸਿੰਘ ਮਾਨ

ਕਹਾਣੀਕਾਰ
ਅਜਮੇਰ ਸਿੱਧੂ
ਗੁਰਬਚਨ ਸਿੰਘ ਭੁੱਲਰ
ਰੋਜ਼ੀ ਸਿੰਘ

ਵਿਅੰਗ ਲੇਖਕ
ਸਮਰਜੀਤ ਸਿੰਘ ਸ਼ਮੀ

ਲੇਖ
ਅਕਾਸ਼ਦੀਪ ਭੀਖੀ
ਸੁਰਿੰਦਰ ਸੋਹਲ
ਬਲਜੀਤਪਾਲ ਸਿੰਘ
ਬੀਰਇੰਦਰ ਸਿੰਘ ਢਿੱਲੋਂ
ਦਰਸ਼ਨ ਸਿੰਘ ਆਸ਼ਟ
ਸੁਕੀਰਤ

ਰਣਜੀਤ ਸਿੰਘ ਪ੍ਰੀਤ
(ਨੋਟ: ਉਪਰੋਕਤ ਨਾਮ ਬਿਨ੍ਹਾਂ ਕਿਸੇ ਮਿੱਥੀ ਤਰਤੀਬ ਵਿਚ ਲਿਖੇ ਗਏ ਹਨ। ਇਸ ਤਰਤੀਬ ਨੂੰ ਕਿਸੇ ਵੀ ਕਲਮਕਾਰ ਦੇ ਸਾਹਿਤਕ ਕਦ, ਹਰਮਨ ਪਿਆਰਤਾ ਜਾਂ ਹੋਰ ਕਿਸੇ ਵੀ ਮੁੱਲਾਂਕਣ ਪੱਖ ਨਾਲ ਜੋੜ ਕੇ ਨਾ ਦੇਖਿਆ ਜਾਵੇ। ਸਾਡੇ ਲਈ ਸਾਰੇ ਹੀ ਕਲਮਕਾਰ ਬਰਾਬਰ ਦੇ ਸਤਿਕਾਰ ਦੇ ਪਾਤਰ ਹਨ)


ਲੇਖਕਾਂ ਦੀ ਸੂਚੀ 'ਤੇ ਜਾਓ
SHARE

Author: verified_user

1 comment:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।