ਇੰਦਰਜੀਤ ਨੰਦਨ

Written By Editor on Thursday, July 29, 2010 | 02:03

ਜਾਣ-ਪਛਾਣ
ਸਵੈ ਕਥਨ "ਮੈਂ ਪੰਜਾਬੀ ਭਾਸ਼ਾ ਦੀ ਲੇਖਕ ਹਾਂ। ਮੈਂ ਕਵਿਤਾ ਨੂੰ ਮੁਹੱਬਤ ਕਰਦੀ ਹਾਂ। ਇਹੀ ਮੇਰੀ ਜ਼ਿੰਦਗੀ ਹੈ। ਕਵਿਤਾ ਬਿਨ੍ਹਾਂ ਮੈਂ ਸਾਹ ਵੀ ਨਹੀਂ ਲੈ ਸਕਦੀ। ਮੈਂ ਆਪਣੀ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ, ਤਜੁਰਬੇ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਕਰਦੀ ਹਾਂ।ਮੈਂ ਕਵਿਤਾ ਬਿਨਾਂ ਅਧੂਰੀ ਹਾਂ। ਕਵਿਤਾ ਮੇਰੇ ਦੁੱਖਾਂ ਸੁੱਖਾਂ ਦੀ ਹਮਸਫ਼ਰ ਹੈ। ਜੋ ਮੈਂ ਕਿਸੇ ਨਾਲ ਸਾਂਝਾ ਨਹੀਂ ਕਰਦੀ ਉਹ ਕਵਿਤਾ ਨਾਲ ਕਰਦੀ ਹਾਂ। ਇਸਨੇ ਮੈਨੂੰ ਜੀਣਾ ਸਿਖਾਇਆ ਹੈ।"

ਸਹਿਯੋਗ
ਸੰਪਾਦਨ, ਕਵਿਤਾਵਾਂ

ਸੰਪਰਕ
ਹੁਸ਼ਿਆਰਪੁਰ
ਈ-ਮੇਲ: inderjitnandan@gmail.com

ਫੇਸਬੁੱਕ
http://www.facebook.com/people/Inderjit-Nandan/1425398077

ਬਲੌਗ
http://inderjitnandan.blogspot.com/
http://inderjitnandanmybooks.blogspot.com/

ਪੁਸਤਕਾਂ
ਦਿਸਹੱਦਿਆਂ ਤੋਂ ਪਾਰ (ਕਵਿਤਾਵਾਂ)
ਚੁੱਪ ਦੇ ਰੰਗ (ਕਵਿਤਾਵਾਂ)
ਜੋਗਿੰਦਰ ਬਾਹਰਲਾ ਜੀਵਨ ਗਾਥਾ
ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ (ਮਹਾਂ-ਕਾਵਿ)
ਕਵਿਤਾ ਦੇ ਮਾਰਫ਼ਤ

ਸਨਮਾਨ
ਸੰਸਕ੍ਰਿਤੀ ਪੁਰਸਕਾਰ 2008
ਕਰਤਾਰ ਸਿੰਘ ਧਾਲੀਵਾਲ ਨਵ-ਪ੍ਰਤਿਭਾ ਪੁਰਸਕਾਰ 2007 (ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ )
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger