ਜਸਵਿੰਦਰ ਮਹਿਰਮ

Written By Editor on Thursday, July 29, 2010 | 02:43

ਜਾਣ ਪਛਾਣ
ਸਰਕਾਰੀ ਸਕੂਲ ਵਿਚ ਕਲਰਕੀ ਕਰਦਾ, ਜਸਵਿੰਦਰ ਮਹਿਰਮ, ਗਜ਼ਲ ਦਾ 'ਮਾਸਟਰ' (ਮਾਹਿਰ/ਅਧਿਆਪਕ) ਹੈ, ਪਹਿਲਾਂ ਕਹਾਣੀਆਂ ਲਿਖਦਾ ਸੀ,  2005 ਵਿਚ ਇੱਕ  ਕਿਤਾਬ ਕਹਾਣੀਆਂ ਦੀ ਛਪੀ।  ਫਿਰ ਸੰਧੂ ਗ਼ਜ਼ਲ ਸਕੂਲ ਦੇ ਲੜ ਲੱਗ ਕੇ ਪੂਰੀ ਤਰ੍ਹਾਂ ਗ਼ਜ਼ਲ ਨੂੰ ਸਮਰਪਿਤ ਹੋ ਗਿਆ। ਮਹਿਰਮ ਹੁਣ ਇਸ ਗ਼ਜ਼ਲ ਸਕੂਲ ਦਾ ਜਾਨਸ਼ੀਨ ਹੈ। ਉਹ ਤ੍ਰੈ- ਮਾਸਿਕ  ਮੈਗਜ਼ੀਨ  ' ਰੂਬਰੂ '  ਦਾ  ਸੰਪਾਦਕ ਵੀ ਹੈ।

ਸਹਿਯੋਗ
ਕਵਿਤਾ, ਸੰਪਾਦਨ, ਲਾਇਬ੍ਰੇਰੀ

ਸੰਪਰਕ
ਫਗਵਾੜਾ
ਘਰ- 01824-278371
ਜੇਬ- 98144-14317
ਈ-ਮੇਲ: rubru_jmehram@yahoo.com

ਪੁਸਤਕਾਂ

Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger