Home » , , , » ਹੀਰ ਵਾਰਿਸ ਸ਼ਾਹ-2

ਹੀਰ ਵਾਰਿਸ ਸ਼ਾਹ-2

Written By Editor on Sunday, July 12, 2009 | 20:27


ਹੀਰ ਵਾਰਿਸ ਸ਼ਾਹ ਸੰਗੀਤਮਈ ਰੇਡਿਓ ਨਾਟਕ ਦੀ ਦੂਜੀ ਕੜੀ ਹਾਜ਼ਿਰ ਹੈ। ਪਹਿਲੀ ਕੜੀ ਨੂੰ ਭਰਪੂਰ ਹੁੰਗਾਰਾ ਦੇਣ ਲਈ ਆਪਦਾ ਦਾ ਬੇਹੱਦ ਸ਼ੁਕਰੀਆ। ਇਸ ਨਾਟਕ ਨੂੰ ਤੁਹਾਡੇ ਤੱਕ ਪਹੁੰਚਾਉਣਾ ਆਕਾਸ਼ਵਾਣੀ ਜਲੰਧਰ ਦੇ ਸਾਬਕਾ ਸਟੇਸ਼ਨ ਡਾਇਰੈਕਟਰ ਜਨਾਬ ਫ਼ੈਜ਼ ਮੁਹੰਮਦ ਕਸਾਨਾਂ ਦੀ ਪਹਿਲ ਕਦਮੀ ਦੇ ਬਿਨ੍ਹਾਂ ਅਸੰਭਵ ਸੀ। ਆਕਾਸ਼ਵਾਣੀ ਦੇ ਲਈ ਇਹ ਨਾਟਕ ਤਿਆਰ ਕਰਨ ਦਾ ਸੁਝਾਅ ਕਸਾਨਾਂ ਸਾਹਿਬ ਦਾ ਹੀ ਸੀ। ਡਾਇਰੈਕਟਰ ਵਿਨੋਦ ਧੀਰ ਅਤੇ ਲੇਖਕ ਬਖ਼ਸ਼ਿੰਦਰ ਹੁਰਾਂ ਨੇ ਉਹ ਸੁਝਾਅ ਪਰਵਾਨ ਚੜਾਇਆ ਅਤੇ ਜੋ ਅੱਜ ਤੁਹਾਡੇ ਰੂ ਬ ਰੂ ਹੈ। ਕਸਾਨਾਂ ਸਾਹਬ ਦੀ ਇੱਛਾ ਸੀ ਕਿ ਇਸ ਨਾਟਕ ਦੀਆਂ ਸੀਡੀਜ਼ ਬਣਾ ਕਿ ਸਰੋਤਿਆਂ ਤੱਕ ਪਹੁੰਚਾਈਆਂ ਜਾਣ, ਪਰ ਵਕਤ ਦੇ ਨਾਲ ਬਦਲੇ ਹਾਲਾਤ ਕਾਰਣ ਇਹ ਸੰਭਵ ਨਹੀਂ ਹੋ ਸਕਿਆ, ਬਸ ਉਹ ਆਪਣੀ ਸੇਵਾ-ਮੁਕਤੀ ਵਾਲੇ ਦਿਨ ਇਸ ਦੀ ਇਕ ਸੀਡੀ ਰਿਲੀਜ਼ ਕਰ ਗਏ। ਹੁਣ ਉਹ ਤੁਹਾਡੀ ਕਚਹਿਰੀ ਵਿੱਚ ਹਾਜ਼ਿਰ ਹੈ। ਤੁਹਾਡੇ ਤੋਂ ਭਰਪੂਰ ਪਿਆਰ ਦੀ ਆਸ ਹੈ। ਆਪਣੇ ਵਿਚਾਰਾਂ ਤੇ ਟਿੱਪਣੀਆਂ ਨਾਲ ਜ਼ਰੂਰ ਸਾਡਾ ਮਾਰਗ ਦਰਸ਼ਨ ਕਰਦੇ ਰਹੋ। ਲਉ ਆਨੰਦ ਮਾਣੋ-



(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
Share this article :

+ ਪਾਠਕਾਂ ਦੇ ਵਿਚਾਰ + 2 ਪਾਠਕਾਂ ਦੇ ਵਿਚਾਰ

yuvi
July 16, 2009 at 11:40 AM

masterpiece !!! thanx deep for uploading episode 2.har episode ton baad agle de udeek rahindi hai,keep sharing.

July 17, 2009 at 3:07 AM

ਸ਼ੁਕਰੀਆ ਜਨਾਬ,,,,,, ਕਮਾਲ ਦੀ ਪੇਸ਼ਕਾਰੀ 'ਚੋਂ ਬੜਾ ਅਨੰਦ ਆਇਆ!!!

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger