ਮਾਸਿਕ ਕਾਵਿ-ਸੰਵਾਦ ਦਾ ਮਕਸਦ ਪੰਜਾਬੀ ਕਵਿਤਾ ਦੀ ਈ-ਵਰਕਸ਼ਾਪ ਬਣਾਉਣਾ ਹੈ, ਜਿਸ ਰਾਹੀਂ ਉਭਰਦੇ ਅਤੇ ਸਥਾਪਿਤ ਕਵੀ ਹਰ ਮਹੀਨੇ ਦਿੱਤੇ ਵਿਸ਼ੇ ‘ਤੇ ਕਵਿਤਾ ਲਿਖਣਗੇ, ਜਿਸਨੂੰ ਹਰ ਮਹੀਨੇ ਦੇ ਆਖ਼ਿਰੀ ਹਫਤੇ ਲਫ਼ਜ਼ਾਂ ਦੇ ਪੁਲ ‘ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਸਾਡੀ ਇੱਛਾ ਹੈ ਕਿ ਪਾਠਕ ‘ਤੇ ਕਵੀ ਸਾਥੀ ਹੀ ਕਾਵਿ-ਸੰਵਾਦ ਲਈ ਵਿਸ਼ਾ ਭੇਜਣ। ਲਫ਼ਜ਼ਾਂ ਦਾ ਪੁਲ ਦੇ ਪਾਠਕ ‘ਤੇ ਕਵੀ ਸਾਥੀ ਹਰ ਮਹੀਨੇ ਦੀ 20 ਤਰੀਕ ਤੱਕ ਕਾਵਿ-ਸੰਵਾਦ ਲਈ ਵਿਸ਼ਾ ਭੇਜ ਸਕਦੇ ਹਨ। ਅਗਲੇ ਮਹੀਨੇ ਦੇ ਕਾਵਿ-ਸੰਵਾਦ ਬਾਰੇ ਚੁਣੇ ਗਏ ਵਿਸ਼ੇ ਦੀ ਜਾਣਕਾਰੀ 21 ਤਰੀਕ ਨੂੰ ਲਫ਼ਜ਼ਾਂ ਦੇ ਪੁਲ ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਜਿਆਦਾ ਜਾਣਕਾਰੀ ਲਈ ਇਸ ਈਮੇਲ ਪਤੇ lafzandapul@gmail.com ਤੇ ਆਪਣੇ ਸਵਾਲ ਭੇਜੋ। ਧੰਨਵਾਦ।
ਨਿਯਮ ਅਤੇ ਸ਼ਰਤਾਂ
-ਕਵਿਤਾ ਹਰ ਮਹੀਨੇ ਦੀ 18 ਤਰੀਕ ਤੱਕ ਯੂਨੀਕੋਡ ਵਿੱਚ ਟਾਇਪ ਕਰਕੇ ਭੇਜਣੀ ਜਰੂਰੀ ਹੈ। ਇੰਠਰਨੈੱਟ 'ਤੇ ਪੰਜਾਬੀ ਟਾਇਪ ਕਰਨ ਬਾਰੇ ਜਾਣਕਾਰੀ ਇੱਥੋਂ ਲਈ ਜਾ ਸਕਦੀ ਹੈ।
-ਰਚਨਾ ਮੌਲਿਕ ਹੋਣੀ ਚਾਹੀਦੀ ਹੈ, ਕਿਸੇ ਅਖਬਾਰ, ਰਸਾਲੇ, ਬਲੋਗ, ਔਰਕੁਟ ਜਾਂ ਹੋਰ ਕਿਸੇ ਇੰਟਰਨੈੱਟ ਮਾਧਿਅਮ 'ਤੇ ਛਪੀ ਰਚਨਾ ਮੰਜ਼ੂਰ ਨਹੀਂ ਕੀਤੀ ਜਾਵੇਗੀ।
-ਦੇਰ ਨਾਲ ਅਤੇ ਟਾਈਪ ਨਾ ਕੀਤੇ ਹੋਣ ਦੀ ਸੂਰਤ ਵਿੱਚ ਰਚਨਾ ਛਾਪਣ ਤੋਂ ਅਸਮਰੱਥ ਹੋਵਾਂਗੇ।
12/30/08
ਪੰਜਾਬੀ ਬਲੌਗ ਅਪਡੇਟ
ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ
...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।

0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।